Monday, May 21, 2012
HOME
PUNJAB NEWS
UK NEWS
WORLD NEWS
ARTICLES
E-PAPER
About Us
Latest News
ਜਲੰਧਰ ਸਨਅਤੀ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 23 ਹੋਈ
ਪੰਥਕ ਸੇਵਾ ਲਹਿਰ ਦੇ ਪ੍ਰਮੁੱਖ ਆਗੂਆਂ ਨੇ ਸੈਂਕੜੇ ਸੰਗਤਾਂ ਸਮੇਤ ਸੰਤ ਦਾਦੂਵਾਲ ਨਾਲ ਜੇਲ੍ਹ ਵਿਚ ਮੁਲਾਕਾਤ ਪਿੱਛੋਂ ਕੀਤਾ ਗਿਆ ਰੋਡ ਜਾਮ
Badal appeals to the people to maintain peace and communal harmony
ਭਾਈ ਬਲਵੰਤ ਸਿੰਘ ਰਾਜੋਆਣਾ ਜ਼ਿੰਦਾ ਸ਼ਹੀਦ ਅਤੇ ਭਾਈ ਦਿਲਾਵਰ ਸਿੰਘ ਕੌਮੀ ਸ਼ਹੀਦ ਐਲਾਨੇ
ਮੇਰੀ ਸੋਚ 'ਤੇ ਪਹਿਰਾ ਦੇਣਾ ਆਪਣੇ ਘਰਾਂ 'ਤੇ ਕੇਸਰੀ ਝੰਡੇ ਜ਼ਰੂਰ ਲਹਿਰਾਉਣਾ
''ਇਹ ਸ਼ਹਾਦਤ ਸਾਡੀਆਂ ਜ਼ਮੀਰਾਂ ਨੂੰ ਪੰਜ ਸਦੀਆਂ ਦੀਆਂ ਹੁਸੀਨ ਯਾਦਾਂ ਨਾਲ ਜੋੜੇਗੀ''
Badal calls on union rural development minister Mr Jairam Ramesh
Badal meets pm and union home minister, demands immediate convening of the session of SGPC
ਨਕਲੀ ਹਥਿਆਰਾਂ ਵਾਲਿਆਂ ‘ਤੇ ਤਣੀਆਂ ਅਸਲੀ ਬੰਦੂਕਾਂ
ਭਾਰਤ ਤੇ ਚੀਨ ਵੱਲੋਂ ਦੁਵੱਲਾ ਵਪਾਰ 100 ਅਰਬ ਤੱਕ ਲਿਜਾਣ ਦਾ ਟੀਚਾ
ਪਾਕਿਸਤਾਨ ਦੀ ਵਿਰਾਸਤ ਬਣਿਆ ਦਲੀਪ ਕੁਮਾਰ ਦਾ ਜੱਦੀ ਘਰ 3 ਕਰੋੜ ‘ਚ ਖਰੀਦਿਆ
ਅਮਰੀਕਾ ‘ਚ ਸ਼ਰਾਰਤੀ ਅਨਸਰਾਂ ਵਲੋਂ ਗੁਰਦਵਾਰੇ ਦੀ ਭੰਨਤੋੜ ਗ਼ੈਰ ਸਭਿਅਕ ਭਾਸ਼ਾ ‘ਚ ਲਿਖੀਆਂ ਨਸਲੀ ਵਿਤਕਰੇ ਦੀਆਂ ਗੱਲਾਂ
ਦੁਬਈ ਕਤਲ ਕੇਸ ਵਿਚ ਫਸੇ 17 ਪੰਜਾਬੀ ਨੌਜਵਾਨ ਬਰੀ
ਕੌਣ ਬਣੇਗਾ ਪੰਜਾਬ ਦਾ 12ਵਾਂ ਮੁੱਖ ਮੰਤਰੀ
ਟਕਸਾਲ ਮੁਖੀ ਦਾ ਦਿਲੋਂ ਸਤਿਕਾਰ ਕਰਦੇ ਹਾਂ
ARTICLES
ਨਿੱਕੀਆਂ ਜਿੰਦਾਂ ਵੱਡੇ ਸਾਕੇ.....
Administrator
Published on 06 January 2012
Hits: 78
Share this post
ਚਮਕੋਰ ਦੀ ਜੰਗ ਪਿਛੋ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੇ ਸ਼ਹੀਦ ਹੋ ਜਾਣ ਤੋ ਬਾਅਦ ਦਾ ਵਰਣਨ ਕਿਸੇ ਕਵੀ ਨੇ ਬਹੁਤ ਵਧੀਆ ਵਰਣਨ ਕੀਤਾ ਹੈ:-
ਬੱਦਲਾਂ ਚੋ ਬਿਜਲੀ, ਝਮਕੇ ਸੀਗੀ ਮਾਰਦੀ...
ਹੋਈ ਰੁਸ਼ਨਾਈ ਜਦ, ਸੁਨਹਿਰੀ ਜੇਹੀ ਤਾਰ ਦੀ...
ਭਾਈ ਦਇਆ ਸਿੰਘ ਵੱਲ ਨਿਗਾਹ, ਗਈ ਜਦ ਦਾਤਾਰ ਦੀ...
ਉਹ ਪੱਟਾਂ ਉੱਤੇ ਲੋਥ ਲੈ ਕੇ, ਬੈਠਾ ਸੀ ਜੁਝਾਰ ਦੀ...
ਮੌਤ ਦੇ ਨਸ਼ੇ ਚ ਉਥੇ, ਜਿੰਦਗੀ ਸੀ ਝੂਮਦੀ...
ਬੋਲੇ ਦਇਆ ਸਿੰਘ, ਲਾਸ਼ ਵੇਖ ਕੇ ਮਾਸੂਮ ਦੀ...
ਉ ਕਲਗੀਧਰ ਪਾਤਸ਼ਾਹ, ਸੁਨਹਿਰੀ ਬਾਜਾਂ ਵਾਲਿਆ...
ਬੜੇ ਹੀ ਪਿਆਰ ਨਾਲ, ਪੁੱਤਾਂ ਨੂੰ ਤੂੰ ਪਾਲਿਆ...
ਵੇਖ ਕੇ ਜੁਝਾਰ ਨੂੰ ਤੂੰ, ਕਿਉ ਪੈਰ ਖਿਸਕਾ ਲਿਆ...?
1 ਵਾਰੀ ਚੁੱਕ ਕੇ, ਕਲੇਜੇ ਕਿਉ ਨਾ ਲਾ ਲਿਆ...?
ਲੱਗਾ ਹੋਇਆ ਪਾਤਸ਼ਾਹ, ਤੂੰ ਪਿਛੇ ਕਿਹੜੀ ਗੱਲ ਦੇ...?
ਪੁੱਤਾਂ ਦਾ ਵਿਛੋੜਾ ਤਾ, ਪੰਖੇਰੂ ਵੀ ਨਹੀ ਝੱਲਦੇ...?
ਜਾਂਦੀ ਵਾਰੀ ਇਹਨਾਂ ਲਈ, ਪਿਆਰ ਮੈਂ ਜਤਾ ਦਿਆਂ...
ਪੱਗ ਲਾ ਕੇ ਸੀਸ ਦੀ, ਦੋ ਟੋਟੇ ਬਣਾ ਦਿਆਂ...
ਫੇਰ ਅੱਧੀ-ਅੱਧੀ ਦੋਵਾਂ ਦੇ, ਸਰੀਰ ਉੱਤੇ ਪਾ ਦਿਆਂ...?
ਕਿੰਨੇ ਹੀ ਗਰੀਬ ਮਾਪੇ, ਦੁਨੀਆਂ ਤੇ ਪਏ ਨੇ...
ਦੱਸੋ ਖ਼ਫ਼ਣੋ ਬਗੈਰ , ਇਥੇ ਕੀਹਦੇ ਪੁੱਤ ਗਏ ਨੇ...
.
.
ਭਾਈ ਦਇਆ ਸਿੰਘ ਦੀ ਗੱਲ ਸੁਣ ਕੇ ਕਲਗੀਧਰ ਪਾਤਸ਼ਾਹ ਮੁਖੋ ਉਚਾਰਦੇ ਨੇ --
ਬੋਲੇ ਦਸ਼ਮੇਸ਼ ਪਿਤਾ, ਮੁੱਖੋਂ ਲਲਕਾਰ ਕੇ...
ਲੈਣਾ ਕੀ ਤੂੰ ਦਇਆ ਸਿੰਘਾ, ਮੇਰੇ ਪੁੱਤਾਂ ਨੂੰ ਪਿਆਰ ਕੇ...
ਵੇਖ ਲੈ ਮੈਦਾਨ ਚ, ਤੂੰ ਜਰਾ ਨਿਗਾਹ ਮਾਰ ਕੇ...
ਸਿੰਘ ਵੀ ਤਾ ਪੁੱਤਾਂ ਵਰਗੇ, ਸ਼ਹੀਦ ਹੋਏ ਜਾਨਾਂ ਵਾਰ ਕੇ...
ਖਾਲਸੇ ਨੂੰ ਛੱਡ ਪਿਆਰ, ਮੈਂ ਕਿਵੇ ਪੁੱਤਾ ਲਈ ਜਤਾ ਦਿਆਂ...
ਦਇਆ ਸਿੰਘਾ, ਸਿਖੀ ਚ ਵਖੇਵਾਂ ਕਿਵੇ ਪਾ ਦੀਆਂ...???
'' ਲਾਲਾਂ '' ਤੋ ਪਿਆਰੇ, ਇਹ ਵੀ ਮਾਪਿਆ ਦੇ '' ਲਾਲ '' ਨੇ...
ਬਿਨਾ ਤਨਖਾਹੋ, ਹਰ ਵੇਲੇ ਖੜੇ ਮੇਰੇ ਨਾਲ ਨੇ...
ਮੈਨੂੰ ਰਤਾ ਪਰਵਾਹ ਨਹੀ ਜੱਗ ਸਾਰਾ,
ਬੇਸ਼ੱਕ ਜੰਗ ਦਾ ਮੈਨੂੰ 'ਚੋਰ' ਸਮਝੇ...
ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ,
'' ਸਿੰਘ '' ਹੋਰ ਸਮਝੇ...
'' ਪੁੱਤ '' ਹੋਰ ਸਮਝੇ...
ਅਖੀਰ ਵਿਚ ਕਵੀ ਦੇ ਆਪਣੇ ਬੋਲ ਗੁਰੂ ਗੋਬਿੰਦ ਸਿੰਘ ਜੀ ਦੇ ਲਈ --
ਬੜਾ ਲੰਮਾ ਰਾਹ ' ਪ੍ਰੀਤ ' ਨਾਮ ਦੀਆਂ ਮੰਜਿਲਾ ਦਾ,
ਕੋਈ ਰਾਹ ਮੁਕਾਂਵਦਾ ਵੇਖਿਆ ਨਾ...
ਹੰਸਾ ਜਿਹੇ ਪੁੱਤਰਾਂ ਨੂੰ,
ਰਾਹ ਮੋਤ ਦੇ ਪਾਵਦਾ ਵੇਖਿਆ ਨਾ...
ਪੈਰ -2 ਤੇ ਤਖਤਾਂ ਨੂੰ ਮਾਰ ਠੋਕਰ,
ਪੁੱਤਰ '' ਕੋਮ '' ਲਈ ਲੁਟਾਵਦਾ ਵੇਖਿਆ ਨਾ...
ਪਿਤਾ ਕੋਈ ਵੀ ਪੁੱਤ ਦੀ ਲਾਸ਼ ਉੱਤੇ,
ਗੀਤ ਖੁਸ਼ੀ ਦੇ ਗਾਂਵਦਾ ਵੇਖਿਆ ਨਾ...
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ....
< Prev
Next >
Category:
ARTICLES
E-PAPERS
Latest News
ਜਲੰਧਰ ਸਨਅਤੀ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 23 ਹੋਈ
01 May 2012
ਪੰਥਕ ਸੇਵਾ ਲਹਿਰ ਦੇ ਪ੍ਰਮੁੱਖ ਆਗੂਆਂ ਨੇ ਸੈਂਕੜੇ ਸੰਗਤਾਂ ਸਮੇਤ ਸੰਤ ਦਾਦੂਵਾਲ ਨਾਲ ਜੇਲ੍ਹ ਵਿਚ ਮੁਲਾਕਾਤ ਪਿੱਛੋਂ ਕੀਤਾ ਗਿਆ ਰੋਡ ਜਾਮ
Badal appeals to the people to maintain peace and communal harmony
ਭਾਈ ਬਲਵੰਤ ਸਿੰਘ ਰਾਜੋਆਣਾ ਜ਼ਿੰਦਾ ਸ਼ਹੀਦ ਅਤੇ ਭਾਈ ਦਿਲਾਵਰ ਸਿੰਘ ਕੌਮੀ ਸ਼ਹੀਦ ਐਲਾਨੇ
ਮੇਰੀ ਸੋਚ 'ਤੇ ਪਹਿਰਾ ਦੇਣਾ ਆਪਣੇ ਘਰਾਂ 'ਤੇ ਕੇਸਰੀ ਝੰਡੇ ਜ਼ਰੂਰ ਲਹਿਰਾਉਣਾ
ਚਮਨ ਵੀਰਾਨ ਹੋ ਰਹਾ ਹੈ, ਖ਼ਬਰ ਲੇ ਬਾਗ਼ਬਾਂ ਅਪਨੀ…!
''ਇਹ ਸ਼ਹਾਦਤ ਸਾਡੀਆਂ ਜ਼ਮੀਰਾਂ ਨੂੰ ਪੰਜ ਸਦੀਆਂ ਦੀਆਂ ਹੁਸੀਨ ਯਾਦਾਂ ਨਾਲ ਜੋੜੇਗੀ''
Badal calls on union rural development minister Mr Jairam Ramesh
Badal meets pm and union home minister, demands immediate convening of the session of SGPC
29th Feb 2012 -
ਮਾਲਾ ਮਣਕੇ
ਆਪਣੇ ਵਜੂਦ ਲਈ ਮਾਂ ਬੋਲੀ ਦਾ ਕਾਇਮ ਰਹਿਣਾ ਹੈ ਜ਼ਰੂਰੀ
15 ਫਰਵਰੀ 2012
15 PrvrI 2012
Most Read News
ਸੰਤ ਢੱਡਰੀਆਂ ਵਾਲੇ ਦੀ ਫੋਟੋ ਲਾਉਣ ਦਾ ਵੱਖ-ਵੱਖ ਜਥੇਬੰਦੀਆਂ ਵੱਲੋਂ ਜ਼ੋਰਦਾਰ ਵਿਰੋਧ
ਭੀਖੀ ਵਿੱਚ ਪੰਜਾਬ ਸਰਕਾਰ ਨੇ ਡੇਰਾ ਪ੍ਰੇਮੀਆਂ ਨੂੰ ਦਿੱਤੀ ਸੁਰੱਖਿਆ ਅਤੇ ਸਿੱਖਾਂ ਤੇ ਬਰਸਾਈਆਂ ਲਾਠੀਆਂ-ਸੰਤ ਦਾਦੂਵਾਲ
‘ਮੇਰੀ ਫਾਂਸੀ ਵਾਲੇ ਦਿਨ ਸਮੁੱਚੇ ਵਿਸ਼ਵ ਭਰ ’ਚ ਬੈਠੇ ਸਿੱਖ ਆਪਣੇ ਘਰਾਂ ’ਤੇ ਕੇਸਰੀ ਨਿਸ਼ਾਨ ਲਹਿਰਾਉਣ’- ਬਲਵੰਤ ਸਿੰਘ ਰਾਜੋਆਣਾ
ਭਾਰਤ-ਚੀਨ ਜੰਗ ’ਚ ਸ਼ਹੀਦ ਸਿਪਾਹੀ ਦੀ ਵਿਧਵਾ ਨੂੰ 50 ਸਾਲਾਂ ਬਾਅਦ ਮਿਲਿਆ ਇਨਸਾਫ਼
ਕਾਂਗਰਸ ਪ੍ਰਵਾਸੀ ਭਾਰਤੀਆਂ ਨੂੰ 10 ਵਿਧਾਨ ਸਭਾ ਸੀਟਾਂ ’ਤੇ ਚੋਣ ਲੜਾਏ-ਬਾਜਵਾ
ਪੁਲਿਸ ਦੀ ਅਣਗਹਿਲੀ ਕਰਕੇ ਨਸ਼ਿਆਂ ’ਚ ਗੁੰਦੇ ਜਾ ਰਹੇ ਨੇ ਗੱਭਰੂ
ਗੋਧਰਾ ਮਾਮਲੇ ’ਚ 31 ਦੋਸ਼ੀ ਕਰਾਰ-63 ਬਰੀ ਸਜ਼ਾ 25 ਨੂੰ ਸੁਣਾਈ ਜਾਵੇਗੀ
ਅਕਾਲੀ ਦਲ (ਅ) ਦੀ ਪੰਜਾਬ ਬਚਾਓ ਰੈਲੀ ਨੇ ਵਿਰੋਧੀਆਂ ਦੇ ਹੋਸ਼ ਉਡਾਏ
ਮੇਰੀ ਕੁਰਸੀ ਦੀ ਲੜਾਈ ਨਹੀਂ ਸਗੋਂ ਅਸੂਲਾਂ ਦੀ ਹੈ- ਮਨਪ੍ਰੀਤ ਸਿੰਘ ਬਾਦਲ
ਵਾਰਾਨਸੀ ’ਚ ਬੰਬ ਧਮਾਕਾ-ਬੱਚੀ ਦੀ ਮੌਤ, 25 ਜ਼ਖ਼ਮੀ
ਹਾਈ ਕੋਰਟ ਦੇ ਜੱਜ ਤੋਂ ਜਾਂਚ ਕਰਵਾਈ ਜਾਵੇ-ਜਥੇ: ਅਵਤਾਰ ਸਿੰਘ
ਨਹਿਰ ਕਿਨਾਰਿਓਂ ਲਾਵਾਰਸ ਨਵ-ਜਨਮੀ ਬੱਚੀ ਮਿਲੀ
ਹੋਂਦ ਕਤਲੇਆਮ ਸਬੰਧੀ ਬਿਆਨਬਾਜ਼ੀ ਮੰਦਭਾਗੀ-ਰਾਜੋਆਣਾ
ਸਿੱਖ ਸੰਘਰਸ਼ ਵਿੱਚ 17 ਪਰਿਵਾਰਕ ਮੈਂਬਰ ਸ਼ਹੀਦ ਕਰਵਾਉਣ ਵਾਲੀ ਸਿੱਖ ਬੀਬੀ ਦਾ ਬਰਤਾਨੀਆਂ ਦੇ ਗੁਰੂ ਘਰਾਂ ਵਿੱਚ ਸਨਮਾਨ।
ਸੇਵਾ-ਮੁਕਤ ਮੁਲਾਜ਼ਮ ਵੱਲੋਂ ਲੁਧਿਆਣਾ ਦੇ ਮਿੰਨੀ ਸਕੱਤਰੇਤ ਵਿਚ ਆਤਮਦਾਹ