Top Stories

  • Punjab
  • National
  • International
  • Sports
August 14, 2018
0
 ਦੁੱਧ ਦੀਆਂ ਕੀਮਤਾਂ ਵਿੱਚ ਵਖਰੇਵਾਂ ਦੂਰ ਕਰਨ ਲਈ ਚਾਰ ਮੈਂਬਰੀ ਕਮੇਟੀ ਕਾਇਮਚੰਡੀਗੜ•, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਅਰੀ ਕਿਸਾਨਾਂ ਦੀ ਬਕਾਇਆ ਅਦਾਇਗੀ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਿੱਤ ਵਿਭਾਗ ਨੂੰ ਹਦਾਇਤ
August 14, 2018
0
ਕੋਲਕਾਤਾ - ਸਾਬਕਾ ਲੋਕਸਭਾ ਸਪੀਕਰ ਸੋਮਨਾਥ ਚੈਟਰਜੀ ਦਾ ਕੋਲਕਾਤਾ ’ਚ 89 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕਾਫੀ ਦਿਨਾਂ ਤੋਂ ਬੀਮਾਰ ਸਨ। ਉਨ੍ਹਾਂ ਨੂੰ ਕਿਡਨੀ ਦੀ ਸਮਸਿਆ ਕਾਰਨ 10 ਅਗਸਤ ਨੂੰ ਮੁੜ ਕੋਲਕਾਤਾ ਦੇ ਇਕ ਹਸਪਤਾਲ ’ਚ
August 12, 2018
0
ਕਵੇਟਾ - ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ’ਚ ਇਕ ਆਤਮਘਾਤੀ ਹਮਲੇ ’ਚ ਤਿੰਨ ਚੀਨੀ ਨਾਗਰਿਕਾਂ ਇੰਜੀਨੀਅਰਾਂ ਤੇ 3 ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਹਨ।ਇਹ ਹਮਲਾ ਕਵੇਟਾ ਤੋਂ 340 ਕਿੱਲੋਮੀਟਰ ਦੂਰ ਦਲਬੰਦਿਨ ਇਲਾਕੇ ਵਿੱਚ ਵਾਪਰਿਆ। ਪੁਲਿਸ ਨੇ
August 09, 2018
0
ਏਸ਼ਿਆਈ ਖੇਡਾਂ ਦੇ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗਾ ਜੇਤੂਆਂ ਨੂੰ ਮਿਲੇਗਾ ਕ੍ਰਮਵਾਰ 26 ਲੱਖ, 16 ਲੱਖ ਤੇ 11 ਲੱਖ ਰੁਪਏ ਦਾ ਇਨਾਮ ਐਸ.ਏ.ਐਸ. ਨਗਰ (ਮੁਹਾਲੀ)/ਚੰਡੀਗੜ - ''ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਖੇ 18 ਅਗਸਤ ਨੂੰ ਸ਼ੁਰੂ ਹੋ ਰਹੀਆਂ

Markets / Finance

June 08, 2016
0
ਟੋਰਾਂਟੋ -ਫੈਡਰਲ ਐਨਡੀਪੀ ਦੀ ਲੀਡਰਸ਼ਿਪ ਦੌੜ ਲਈ ਜਿਹੜੀ ਉਮੀਦਵਾਰ ਸੱਭ ਤੋਂ ਪਹਿਲਾਂ ਮੈਦਾਨ ਵਿੱਚ ਨਿੱਤਰੀ ਹੈ ਉਹ ਹੈ ਐਨਡੀਪੀ ਦੀ ਐਮਪੀਪੀ ਚੈਰੀ ਡਿਨੋਵੋ। ਪਾਰਕਡੇਲ-ਹਾਈ ਪਾਰਕ ਤੋਂ
June 08, 2016
0
ਓਨਟਾਰੀਓ -ਪ੍ਰੀਮੀਅਰ ਕੈਥਲੀਨ ਵਿੰਨ ਦੇ ਸੱਭ ਤੋਂ ਸੀਨੀਅਰ ਮੰਤਰੀਆਂ ਵਿੱਚੋਂ ਇੱਕ ਟੈੱਡ ਮੈਕਮੀਕਿਨ ਦਾ ਕਹਿਣਾ ਹੈ ਕਿ ਇਸ ਮਹੀਨੇ ਉਹ ਕੈਬਨਿਟ ਤੋਂ ਅਸਤੀਫਾ ਦੇ ਦੇਣਗੇ। ਉਨ੍ਹਾਂ ਸਪਸ਼ਟ
June 08, 2016
0
ਓਟਾਵਾ -ਲਿਬਰਲ ਸਰਕਾਰ ਵੱਲੋਂ ਇਹ ਸੰਕੇਤ ਦਿੱਤਾ ਜਾ ਰਿਹਾ ਹੈ ਕਿ ਪ੍ਰਮੁੱਖ ਅਧਿਕਾਰੀਆਂ ਨਾਲ ਡੀਲ ਕਰਦੇ ਸਮੇਂ ਰੈਂਕ ਐਂਡ ਫਾਈਲ ਆਰਸੀਐਮਪੀ ਮੈਂਬਰਾਂ ਦੇ ਹੱਥ ਮਜ਼ਬੂਤ ਕਰਨ ਲਈ ਉਹ ਤਿਆਰ
Latest News
ਖੇਡ ਮੰਤਰੀ ਨੇ ਚੰਗੇ ਪ੍ਰਦਰਸ਼ਨ ਲਈ ਦਿੱਤੀਆਂ ਸ਼ੁਭ ਕਾਮਨਾਵਾਂਚੰਡੀਗੜ•,ਜਕਾਰਤਾ ਵਿਖੇ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਜਾ ਰਹੇ ਭਾਰਤੀ ਖੇਡ ਦਲ ਵਿੱਚ ਪੰਜਾਬੀ ਖਿਡਾਰੀਆਂ ਦੀ ਵੱਡੀ ਗਿਣਤੀ ਹੈ। ਹਾਕੀ ਤੋਂ ਬਾਅਦ ਰੋਇੰਗ ਟੀਮ ਵਿੱਚ ਪੰਜਾਬ ਦੇ ਖਿਡਾਰੀਆਂ ਦੀ ਚੋਖੀ ਗਿਣਤੀ ਹੈ। ਰੋਇੰਗ ਦੀ ਪੁਰਸ਼ ਟੀਮ ਵਿੱਚ ਸੱਤ ਅਤੇ ਮਹਿਲਾ ਟੀਮ ਵਿੱਚ ਦੋ ਖਿਡਾਰਨਾਂ ਪੰਜਾਬ ਦੀਆਂ ਹਨ। ਰੋਇੰਗ ਖੇਡ ਵਿੱਚ ਪਿਛਲੇ ਕੁਝ ਅਰਸੇ ਤੋਂ ਪੰਜਾਬ ਦੇ ਖਿਡਾਰੀਆਂ ਦਾ ਬਿਹਤਰ ਪ੍ਰਦਰਸ਼ਨ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਰੋਇੰਗ ਵੀ ਅਥਲੈਟਿਕਸ, ਹਾਕੀ, ਨਿਸ਼ਾਨੇਬਾਜ਼ੀ ਆਦਿ ਖੇਡਾਂ ਵਾਂਗ ਪੰਜਾਬ ਦੀ ਪਛਾਣ ਬਣੇਗੀ। ਪੁਰਸ਼ਾਂ ਦੀ ਰੋਇੰਗ ਟੀਮ ਵਿੱਚ ਮਾਨਸਾ ਜ਼ਿਲੇ ਦੇ ਪਿੰਡ ਦਲੇਲਵਾਲਾ ਦਾ ਓਲੰਪੀਅਨ ਸਵਰਨ ਸਿੰਘ…
ਨਵੀਂ ਦਿੱਲੀ, ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਅਤੇ ਪੇਲੇਮਬੈਂਗ ਵਿਚ 18 ਅਗਸਤ ਤੋਂ 2 ਸਤੰਬਰ ਤੱਕ ਏਸ਼ੀਅਨ ਖੇਡਾਂ ਹੋਣ ਜਾ ਰਹੀਆਂ ਹਨ| ਇਹ 18ਵੀਆਂ ਏਸ਼ੀਆਈ ਖੇਡਾਂ ਹਨ ਅਤੇ ਇੰਡੋਨੇਸ਼ੀਆ ਦੂਸਰੀ ਵਾਰ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ| ਪਹਿਲੀ ਵਾਰ ਉਸ ਨੇ ਇਸ ਦੀ ਮੇਜ਼ਬਾਨੀ ਸਾਲ 1962 ਵਿਚ ਕੀਤੀ ਸੀ| ਇਸ ਵਾਰ ਭਾਰਤ ਨੂੰ ਇਨ੍ਹਾਂ ਏਸ਼ੀਆਈ ਖੇਡਾਂ ਤੋਂ ਕਾਫੀ ਉਮੀਦਾਂ ਹਨ |ਏਸ਼ੀਅਨ ਖੇਡਾਂ ਦਾ ਇਤਿਹਾਸਏਸ਼ੀਆਈ ਖੇਡਾਂ ਪਹਿਲੀ ਵਾਰ ਸਾਲ 1951 ਵਿਚ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਹੋਈਆਂ ਸਨ, ਜਿਸ ਵਿਚ 11 ਦੇਸ਼ਾਂ ਨੇ ਹਿੱਸਾ ਲਿਆ ਸੀ| ਭਾਰਤ ਨੂੰ ਉਸ ਸਮੇਂ ਮੇਜ਼ਬਾਨ ਹੋਣ ਦਾ ਫਾਇਦਾ ਮਿਲਿਆ ਅਤੇ ਉਹ ਤਗਮਿਆਂ ਦੀ ਸੂਚੀ…
ਮਾਂਟ੍ਰੀਅਲ— ਵਿਸ਼ਵ ਦੀ ਨੰਬਰ-1 ਖਿਡਾਰਨ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਅਮਰੀਕਾ ਦੀ ਸਲੋਏਨ ਸਟੀਫਨਸ 'ਤੇ 7-6, 3-6, 6-4 ਦੀ ਜਿੱਤ ਨਾਲ ਰੋਜਰਸ ਕੱਪ ਮਹਿਲਾ ਸਿੰਗਲਜ਼ ਦਾ ਖਿਤਾਬ ਆਪਣੇ ਨਾਂ ਕਰ ਲਿਆ। ਰੋਮਾਨੀਆਈ ਖਿਡਾਰਨ ਨੇ ਇਸ ਦੇ ਨਾਲ ਹੀ 3 ਸਾਲਾਂ 'ਚ ਆਪਣਾ ਦੂਜਾ ਰੋਜਰਸ ਕੱਪ ਖਿਤਾਬ ਜਿੱਤਿਆ। ਇਹ 2018 ਸੈਸ਼ਨ ਦਾ ਉਸ ਦਾ ਤੀਸਰਾ ਖਿਤਾਬ ਵੀ ਹੈ।
ਲੰਡਨ— ਇੰਗਲੈਂਡ ਖਿਲਾਫ ਪਹਿਲੇ 2 ਟੈਸਟਾਂ 'ਚ ਸ਼ਰਮਨਾਕ ਹਾਰ ਤੋਂ ਬਾਅਦ ਤੀਜੇ ਟੈਸਟ 'ਚ ਪ੍ਰਦਰਸ਼ਨ ਦੇ ਆਧਾਰ 'ਤੇ ਕੋਚ ਰਵੀ ਸ਼ਾਸਤਰੀ ਅਤੇ ਕਪਤਾਨ ਵਿਰਾਟ ਕੋਹਲੀ ਨੂੰ ਬੀ. ਸੀ. ਸੀ. ਆਈ. ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚੌਥੇ ਅਤੇ ਪੰਜਵੇਂ ਟੈਸਟ ਲਈ ਟੀਮ ਦੀ ਚੋਣ ਤੀਜੇ ਟੈਸਟ ਤੋਂ ਬਾਅਦ ਕੀਤੀ ਜਾਵੇਗੀ। ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਸੀਨੀਅਰ ਟੀਮ ਦੇ ਕਹਿਣ 'ਤੇ ਹੀ ਅਸੀਂ ਭਾਰਤ-ਏ ਟੀਮ ਨੂੰ ਉਸੇ ਸਮੇਂ ਦੌਰੇ 'ਤੇ ਭੇਜਿਆ। 2 ਸੀਨੀਅਰ ਖਿਡਾਰੀ ਅਜਿੰਕਯ ਰਹਾਨੇ ਅਤੇ ਮੁਰਲੀ ਵਿਜੇ ਉਸ ਦੌਰੇ 'ਤੇ ਨਾਲ ਗਏ। ਜੋ ਉਨ੍ਹਾਂ ਨੇ ਚਾਹਿਆ, ਅਸੀਂ ਸਭ ਕੀਤਾ। ਹੁਣ ਨਤੀਜੇ ਨਹੀਂ ਆ ਰਹੇ ਤਾਂ…
ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਪੰਜਾਬ ਪੁਲਸ ਵਲੋਂ ਭਰਤੀ ਕੀਤੇ ਜਾਣ ਦੇ ਮੁੱਦੇ 'ਤੇ ਪੁਲਸ ਅਤੇ ਪ੍ਰਸ਼ਾਸਨ ਦਰਮਿਆਨ ਨਵੀਂ ਚਰਚਾ ਛਿੜੀ ਹੋਈ ਹੈ। ਪੁਲਸ ਦੇ ਸੀਨੀਅਰ ਅਧਿਕਾਰੀਆਂ ਅਤੇ ਮੁੱਖ ਮੰਤਰੀ ਦਫਤਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਖੇਡਾਂ ਨੂੰ ਪ੍ਰੱਫਲਿਤ ਕਰਨ ਅਤੇ ਖਿਡਾਰੀਆਂ ਨੂੰ ਨੌਕਰੀਆਂ ਦੇ ਕੇ ਮਾਣ ਸਨਮਾਨ ਦੇਣ ਲਈ ਖੇਡ ਵਿਭਾਗ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਕ੍ਰਿਕਟ ਖਿਡਾਰਨ ਹਰਮਨਪ੍ਰੀਤ ਕੌਰ ਆਪਣੀ ਵਿਦਿਅਕ ਯੋਗਤਾ ਨੂੰ ਲੈ ਕੇ ਇਨ੍ਹੀਂ ਦਿਨੀ ਸੁਰਖੀਆਂ ਵਿਚ ਹੈ ਅਤੇ ਡੀ. ਐੱਸ. ਪੀ. ਦੀ ਨੌਕਰੀ ਹਾਸਲ ਕਰ ਚੁੱਕੀ ਇਸ ਖਿਡਾਰਨ ਦੇ ਭਵਿੱਖ ਬਾਰੇ ਭੰਬਲਭੂਸੇ ਵਾਲੇ ਹਾਲਾਤ ਬਣੇ ਹੋਏ ਹਨ। ਪੁਲਸ ਅਧਿਕਾਰੀਆਂ ਦਾ ਦੱਸਣਾ…

Awaze Qaum Uk weekly newspaper publish from UK ...

Information

Photos

Top
We use cookies to improve our website. By continuing to use this website, you are giving consent to cookies being used. More details…